It was the mid of March, when the Government declared closure of all the schools along with other offices and the Universities across the State, as a preventive measure to contain deadly Corona Virus. In just nick of a time, the lively and reverberating campus of the schools converted into deserted places. This hollowness added to the anxiety caused by the lockdown. During these isolation days, one of our school Punjabi teacher, Mrs. Rajwinder Kaur of Junior Wing has penned down a few heart touching lines.

This poetry was initially composed by her in Punjabi, which was later translated in other languages by our language department.

“ਮੈਂ ਸਕੂਲ ਬੋਲਦਾਂ
ਸੁੰਨੀਆਂ ਨੇ ਰਾਹਾਂ ਤੇ ਸੁੰਨਾ ਮੇਰਾ ਵਿਹੜਾ ਏ
ਤੁਹਾਡੇ ਬਿਨਾਂ ਬੱਚਿਓ ਵਜੂਦ ਮੇਰਾ ਕਿਹੜਾ ਏ ।
ਸੁਣ ਮੇਰੀ ਘੰਟੀ ਜਦੋਂ ਦਗੜ -ਦਗੜ ਭੱਜਦੇ
ਰੱਬ ਦੀ ਸਹੁੰ ਬਾਲ ਮੈਨੂੰ ਡਾਹਢੇ ਚੰਗੇ ਲੱਗਦੇ ।
ਕਤਾਰਾਂ ਵਿੱਚ ਆ ਕੇ ਮੇਰੇ ਆਂਚਲ ਵਿੱਚ ਸੱਜਦੇ
ਦੋਵੇਂ ਹੱਥ ਜੋੜ ਪਾਠ ਪਿੱਛੇ -ਪਿੱਛੇ ਪੜ੍ਹਦੇ ।
ਅੱਧੀ ਛੁੱਟੀ ਵੇਲੇ ਮਾਰ ਕੂਕਾਂ ਬਾਹਰ ਦੌੜਦੇ
ਟੋਲੀਆਂ ਬਣਾ ਕੇ ਫਿਰ ਖੇਡਾਂ ਕਈ ਖੇਡਦੇ ।
ਕਈ ਰੁੱਖਾਂ ਥੱਲੇ ਬੈਠੇ ਕਈ ਮੌਜਾਂ ਮਾਣਦੇ
ਬੜੇ ਮਨ ਮਸਤ ਮੌਜੀ ਦੁੱਖਾਂ ਨੂੰ ਕੀ ਜਾਣਦੇ ।
ਪੜ੍ਹਨ ਵਿੱਚ ਅੱਛੇ ਜੀ ਦਿਲਾਂ ਦੇ ਵੀ ਸੱਚੇ ਜੀ
ਜਿੱਧਰ ਚਾਹੇ ਮੋੜ ਲਓ ਉਮਰਾਂ ਦੇ ਕੱਚੇ ਜੀ ।
ਬਦਲੇਗਾ ਵਕਤ ਜਦੋਂ ਰੁੱਤ ਨਵੀਂ ਆਏਗੀ
ਸੁੱਖ ਦਾ ਸੁਨੇਹਾ ਕੋਈ ਪਰੀ ਦੇ ਜਾਏਗੀ ।
ਫਿਰ ਮੇਰੇ ਹਾਸਿਆਂ ਨੂੰ ਚਾਰ ਚੰਨ ਲਾਉਣਗੇ
ਨਿੱਕੇ -ਨਿੱਕੇ ਬਾਲ ਜਦੋਂ ਮੁੜ ਫੇਰਾ ਪਾਉਣਗੇ ।
ਔਖਾ ਹੈ ਵੇਲਾ ਭਾਵੇਂ ਸੋਚ ਸੁੱਚੀ ਰੱਖਣਾ
ਹਿੰਮਤ ਵਾਲੇ ਦੀਵੇ ਦੀ ਲੋਅ ਉੱਚੀ ਰੱਖਣਾ ।
(ਮੈਂ ਤੁਹਾਡਾ ਸਕੂਲ ਉਡੀਕਦਾਂ |)”
ਰਾਜਵਿੰਦਰ ਢਿੱਲੋਂ

———————————————————-

I am your school who speaks
With a heavy heart,
Of empty classes and
Soul less play yards.

Do I even exist
When there is no sound of
Your feet in my midst?
I miss you all..
Your excitement, your chatter, your naughty pranks and your endless banter..
Your fighting for snacks at recess
And your sweating on the fields in excess

Some of my precious dears
Would sit under trees & laugh and joke around
With a carefree heart, happy thoughts and zilch frowns.

I miss my little buddies,
Good at heart,
Great at studies..
My sweet and tender children,
Who can be so easily moulded
to be anyone they wanted.

Soon the winds will change
& fairies will usher in a season new
Once again, I shall smile
When my gates will open
And you all walk in..

Take care, be brave
Hope and faith will help
Tide over the trying times
Patiently, I wait.

————————————————————

मैं स्कूल बोल रहा हूँ
सुनसान हैं राहें, सूना है मेरा आँगन ,
तुम्हारे बिना बच्चो, मेरा वजजूद क्या है?
सुन मेरी घंटी, जब तुम दगड-दगड भागते,
भगवान् की कसम, भागते बच्चे मुझे अच्छे लगते I
कतारों में आकर, मेरे आँगन में सजते,
दोनों हाथ जोड़, पाठ पीछे पीछे पड़ते I
आधी छुट्टी होते ही, शोर मचाते बहार दौड़ते I
टोलियां बना कर फिर खेल नए खेलते,
कुछ पेड़ों के नीचे बैठ कर मस्ती करतेI
बड़े ही मन मौजी, दुखो को क्या जानते,
पढने में अच्छे थे, दिलों के सच्चे थे,
जिधर चाहे मोड़ लो, दिलों के सच्चे थे I
बदलेगा वक़्त, जब रुत्त नयी आएगी ,
सुख का संदेष कोई पारी दे जाएगी I
मेरी हंसी को चार चाँद लग जाएंगे,
छोटे छोटे बच्चे जब दुबारा आएंगे I
मुश्किल है समय पर सोच सही रखना,
हिम्मत वाले दीपक की लौ ऊंची रखना I
मैं तुम्हारा स्कूल…..तुम्हारा इंतज़ार करता …
————————————————————

@Mrs. Rajwinder Kaur